UptoPlay - Juegos Online
UptoPlay favicon

UptoPlay favicon


Punjabi Jokes play online

Free play online Punjabi Jokes APK

Punjabi Jokes

The official app & game

Distributed by UptoPlay

 

SCREENSHOTS

 

DESCRIPTION

Play this online game named Punjabi Jokes.

ਪੰਜਾਬੀ ਜੋਕੇਸ , ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ ਚੁਟਕੁਲੇ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ ਜੀਵਨ ਚੇ ਖੁਸ਼ੀ ਲਿਆਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ, ਜੀਦਾ ਕਿ ਮਜਾਕੀਆ ਚੁਟਕੁਲੇ,ਸਪੈਸ਼ਲ ਚੁਟਕੁਲੇ ,ਸੰਤਾ ਬੰਤਾ ਚੁਟਕੁਲੇ,ਪਤੀ-ਪਤਨੀ ਚੁਟਕੁਲੇ, ਦੋਸਤਾਂ ਲਾਇ ਚੁਟਕੁਲੇ,ਵਹਟਸੱਪ ਚੁਟਕੁਲੇ, ਆਦਿ . ਇਸ਼ ਵਿਚ ਹਸ਼ੀ ਤੇ ਖੁਸ਼ੀ ਦਾ ਖ਼ਜ਼ਾਨਾ ਹੈ. ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ , ਤੇ ਤੁਸੀਂ ਇਸ ਵਿਚ ਦੇ ਜੋਕੇਸ ਆਪਣੇ ਦੋਸਤ ਨਾਲ ਸਾਂਜੇ ਵੀ ਕਰ ਸਕਦੇ ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.

category :
ਮਜਾਕੀਏ ਚੁਟਕੁਲੇ
ਨਵੇਂ ਚੁਟਕੁਲੇ
ਸਪੈਸ਼ਲ ਪੰਜਾਬੀ ਚੁਟਕੁਲੇ
ਸੰਤਾ - ਬੰਤਾ ਚੁਟਕੁਲੇ
ਪਤੀ - ਪਤਨੀ ਚੁਟਕੁਲੇ
ਵੱਖਰੇ ਚੁਟਕੁਲੇ
ਗੁਦਗੁਦੀ ਚੁਟਕੁਲੇ
ਦੋਸਤਾਂ ਵਾਸਤੇ ਚੁਟਕੁਲੇ
ਐਡਲਟ ਚੁਟਕੁਲੇ
ਵਹਟਸ-ਅਪ ਚੁਟਕੁਲੇ
ਘੈਂਟ ਚੁਟਕੁਲੇ
ਸਾਡੀਆਂ ਹੋਰ ਅੱਪਸ

Updates:



 

 

Punjabi Jokes from UptoPlay.net


Page navigation: