UptoPlay - Juegos Online
UptoPlay favicon

UptoPlay favicon


LitBook Punjabi play online

Free play online LitBook Punjabi APK

LitBook Punjabi

The official app & game

Distributed by UptoPlay

 

SCREENSHOTS

 

DESCRIPTION

Play this online game named LitBook Punjabi.

ਤਕਨੀਕ ਦੀ ਵਰਤੋਂ ਅੱਜੋਕੇ ਦੌਰ ਵਿਚ ਕਿਸੇ ਵੀ ਭਾਸ਼ਾ ਨੂੰ ਦੁਨੀਆਂ ਦੇ ਨਕਸ਼ੇ ‘ਤੇ ਸਥਾਪਿਤ ਕਰਨ ਦਾ ਮੁੱਖ ਜ਼ਰੀਆ ਬਣ ਚੁੱਕੀ ਹੈ। ਇਸ ਵਿਚ ਅੱਗੇ ਵਧਦਿਆਂ ਸਾਡੇ ਵਲੋਂ ਮਾਂ ਭਾਸ਼ਾ ਪੰਜਾਬੀ ਨੂੰ ਸਮਰਪਿਤ ਨਿਵੇਕਲੀ ‘ਲਿੱਟਬੁੱਕ ਪੰਜਾਬੀ’ ਮੋਬਾਇਲ ਐਪ ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ‘ਲਿੱਟਬੁੱਕ ਪੰਜਾਬੀ’ ਖ਼ਾਸ ਤੌਰ ਤੇ ਪੰਜਾਬੀ ਲਿਖ਼ਾਰੀਆਂ, ਪਾਠਕਾਂ, ਅਲੋਚਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਕ ਮੰਚ ‘ਤੇ ਇਕੱਠਿਆਂ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ, ਜਿਸ ਰਾਹੀਂ ਪੰਜਾਬੀ ਲਿਖ਼ਤਾਂ ਦੁਨੀਆਂ ਭਰ ਦੇ ਕੋਨੇ-ਕੋਨੇ ਵਿਚ ਵਸਦੇ ਪੰਜਾਬੀਆਂ ਤੱਕ ਪਲਕ ਦੇ ਫੋਰ ਵਿਚ ਪਹੁੰਚ ਸਕਣਗੀਆਂ।
ਇਸ ਵਿਚ ਸਾਹਿਤ ਦੀ ਲਗਭਗ ਹਰ ਵੰਨਗੀ ਦੀਆਂ ਲਿਖ਼ਤਾਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ੁਰੂਆਤੀ ਦੌਰ ਵਿਚ ‘ਲਿੱਟਬੁੱਕ ਪੰਜਾਬੀ’ ਟੀਮ ਵਲੋਂ ਲਿਖ਼ਤਾਂ ਦਾ ਸੰਗ੍ਰਹਿ ਕਰਕੇ ਪੇਸ਼ ਕੀਤਾ ਗਿਆ ਹੈ, ਪਰ ਅੱਗੇ ਤੋਂ ਲਿਖਾਰੀ ਆਪ ਵੀ ਆਪਣੀਆਂ ਲਿਖ਼ਤਾਂ ਇੱਥੇ ਸਿੱਧੇ ਤੌਰ ਤੇ ਪ੍ਰਕਾਸ਼ਿਤ ਕਰਵਾ ਸਕਣਗੇ। ਨਾਲ ਹੀ ਇਸ ਵਿਚ ਲਿਖਾਰੀ ਆਪਣੀਆਂ ਪ੍ਰਕਾਸ਼ਿਤ ਕਿਤਾਬਾਂ ਨੂੰ ਆਜੀਵਨ ਤੌਰ ਤੇ ਪਾਠਕਾਂ ਦੇ ਸਨਮੁੱਖ ਰੱਖ ਸਕਣਗੇ।
ਇਸ ਐਪ ਨੂੰ ਤਿਆਰ ਕਰਨ ਦਾ ਸਾਡਾ ਮੁੱਖ ਮੰਤਵ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਦੁਨੀਆਂ ਭਰ ਵਿਚ ਵਧਾਵਾ ਦੇਣਾ ਹੈ। ਸਾਡੇ ਦਰ ਪੰਜਾਬੀ ਭਾਸ਼ਾ ਪ੍ਰਤੀ ਸਕਾਰਾਤਮਕ ਸੋਚ ਵਾਲੇ ਕਿਸੇ ਵੀ ਪਿਛੋਕੜ ਜਾਂ ਵਿਚਾਰਧਾਰਾ ਵਾਲੇ ਵਿਅਕਤੀ ਲਈ ਖੁੱਲ੍ਹੇ ਹਨ। ਜਿੱਥੇ ਅਸੀਂ ਇਸ ਐਪ ਵਿਚ ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗੇ, ਉਥੇ ਅਜੋਕੇ ਅਤੇ ਭਵਿੱਖ ਦੇ ਲਿਖਾਰੀਆਂ ਨੂੰ ਉਤਸ਼ਾਹਿਤ ਕਰਨਾ ਵੀ ਸਾਡੇ ਟੀਚੇ ਵਿਚ ਸ਼ਾਮਿਲ ਹੈ।

Our mission is to create global awareness of Punjabi, and to promote understanding of Punjabi and awareness of Punjabi and provide service to the community. We are open to people and ideas of all faiths and backgrounds. All programs and projects strive to develop and share a positive Punjabi Literary perspective.

We welcome all the Punjabi Language lovers to this App to read Articles, Stories, Short Stories, Punjabi Poetry, Punjabi Songs, Punjabi Satires, One Act Plays, Dramas, Novels and even Punjabi Books.

Updates:



 

 

LitBook Punjabi from UptoPlay.net


Page navigation: